ਬਲੈਕਮੇਲ ਕਰ ਲੋਕਾਂ ਕੋਲੋਂ ਮੁੰਬਈ ਦੀ ਮਾਡਲ ਪੈਸੇ ਠੱਗਦੀ ਸੀ, ਹੁਣ ਪੁਲਿਸ ਨੇ ਕੀਤੀ ਗ੍ਰਿਫ਼ਤਾਰ | ਮਾਡਲ ਵਜੋਂ ਕੰਮ ਕਰਦੀ ਨੇਹਾ ਉਰਫ ਮੇਹਰ ਪਹਿਲਾਂ ਨੌਜਵਾਨਾਂ ਨੂੰ ਟੈਲੀਗ੍ਰਾਮ ਦੇ ਜ਼ਰੀਏ ਮਿਲਦੀ ਤੇ ਫਿਰ ਉਹਨਾਂ ਨੂੰ ਘਰ ਬੁਲਾਉਂਦੀ 'ਤੇ ਉਹਨਾਂ ਨਾਲ ਅਸ਼ਲੀਲ ਹਰਕਤਾਂ ਕਰਦੀ ਤੇ ਫ਼ਿਰ ਨੇਹਾ ਦੇ ਸਾਥੀ ਪੀੜਤ ਦਾ ਫੋਨ ਖੋ ਕੇ ਉਸਦੇ ਕਰੀਬੀਆਂ ਦੇ ਨੰਬਰ ਲੈ ਲੈਂਦੇ ਤੇ ਪੀੜਤਾਂ ਨੂੰ ਬਲੈਕਮੇਲ ਕਰਦੇ ਕਿ ਜੇਕਰ ਉਹ ਨੇਹਾ ਨੂੰ ਪੈਸੇ ਨਹੀਂ ਦੇਣਗੇ ਤਾਂ ਉਹ ਪੀੜਤਾਂ ਦੀ ਵੀਡੀਓ ਉਸ ਦੇ ਕਰੀਬੀਆਂ ਨੂੰ ਭੇਜ ਦੇਣਗੇ | ਇਸਦੇ ਨਾਲ ਹੀ ਮੁਲਜ਼ਮ ਮੰਗ ਕਰਦੇ ਕਿ ਪੀੜਤ ਨੇਹਾ ਨਾਲ ਵਿਆਹ ਕਰਵਾ ਲਵੇ।
.
This big model used to cheat, do obscene acts, used to blackmail.
.
.
.
#mumbainews #honeytrap #nehameher